Комментарии:
Dujia academia alia de mirch 🌶️🌶️tn ladi aa
ОтветитьO Pratapacadmy aala ji ,,, sade pind cho 7 lage aa es vaar tuhde to hee tyari kiti c
ОтветитьBoth his best
ОтветитьRytt sir g . Best faculties a Arora classes. 🎉🎉meet sir best teacher
ОтветитьSir g selected students nu arora Acadmi di , , ਟਰਾਫੀ v dya kro g 🎉🎉
Ответить5100😂
ОтветитьPunjab police ch select hoe candidate nu tusi 5000 da lalch de k photo mang rhe o😂😂😂
ОтветитьSir g only mock test toh hai ni punjabi for technical
ОтветитьMera 26 may nu paper c mera sara paper aroora class to aya ,,,,sare current affairs, Sudhir sir ,,,,Math, Sumir sir ,,,,, Reasoning,mahindar sir gk gs,, ankush sir ,,,di class vicho aya .,,,thnx all teacher
ОтветитьKus academy vale kh rhe aa k arrore ale result buy kr rhe aa 5100 ru ch
ОтветитьGood
ОтветитьRight sir
ОтветитьM v dobara exam dita c es war v sare ques jo Arora classes ne kraye c ohi aaye c
ОтветитьTusi Mera life da 2 saal khrab krta
ОтветитьIhna nu bahar kado Punjab ch gand pyia hoya ihne ne arora classes wale ne
ОтветитьHm ji sir thanks ji bute 🙏🙏🙏 mare finall selection hugi ji aremd ch ji your best teacher arrora class ❤❤🙏🙏🙏🙏🙏🙏
ОтветитьByi apne lyi dono hi vdia,,,, arora classes v ty pratap academy v,,,,knowledge leni aa apa ta,,,,dona to hi pd lene aa 🎉🎉🎉
ОтветитьYour best teacher arrora class thanks sir ji 🙏🙏🙏❤❤❤❤
Ответить🎉🎉
ОтветитьYaar arora class wale you tube te free pda rha a es vich madi gll ki a kuj lok eve e demotivate krde rende thnwad arora class alya da mere walo bhot vadiya g sanu pdon lyi g
ОтветитьBest teach arrora classes
ОтветитьPosta 1779 c hrek institude 100+ ds rhe total 10000 constable lge a k ...?
Ответить😁😁 ਜੇ ਕੋਈ ਪੋਸਟ ਆਊਟ ਹੁੰਦੀ ਆ ਤਾਂ ਇਹਨਾਂ ਚੈਨਲਾ ਵਾਲਿਆਂ ਚ ਲੜਈ ਹੋ ਜਾਣਦੀ ਆ ਜੇ ਕੋਈ result out ਹੁੰਦਾ ਤਾਂ ਇਹ ਇੱਕ ਦੂਜੇ ਨਾਲ ਲਾੜ ਪੈਂਦੇ ਨੇ 🤣🤣 ਔਖਾ ਇਹਨਾਂ ਦਾ ਵੀ 😅😅
ОтветитьTnks sir mai v thode kolo hi tyri kri c g mai slected aa g ❤❤🎉🎉🎉 best techers aroda class g 🎉🎉❤
ОтветитьRyt sir... Arora classes is best ❤
ОтветитьNo 1 arora classes in punjab
ОтветитьBusiness classes aa
Ответитьਤੁਹਾਡੇ student ਦੱਸਦੇ ਆ ਤੁਹਾਡੇ ਬਾਰੇ 😂😂ਤੁਹਾਡੇ ਕੋਲ quality ਨਹੀ ਆ quantity ਆ
Ответитьresult declare kraun ch sab to vda hath arora classes partap academy da ❤😊
Ответитьਪੰਜਾਬ adda ale a asi ta
ОтветитьKeep it up ❤❤❤❤
Ответитьਜੋ ਵੀ ਬੰਦਾ ਪੰਜਾਬੀ ਹੋ ਕੇ ਪੰਜਾਬ ਪੰਜਾਬੀ ਪੰਜਾਬੀਅਤ ਵਾਸਤੇ ਪੂਰੀ ਤਨਦੇਹੀ ਨਾਲ ਮਿਹਨਤ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਤੱਕ ਪਹੁੰਚਾ ਰਹੇ ਹਨ ਉਹ ਸਾਡੇ ਵਾਸਤੇ ਸਨਮਾਨਯੋਗ ਸਖਸ਼ੀਅਤ ਹਨ
ОтветитьControversy na dekho bcheo pdhloooo 😂
Ответитьkyu gap mar de o 500+ mare 91 no c normal huda nale 25 -30 krva te hon ge
Ответитьਮੈਂ ਵੀ demo ਕਲਾਸ lgayiaan c pr Mainu ta lggeya v ਖੜ੍ਹਕਾ jyada kmm ghatt aa
ОтветитьThag a arora class wale
Ответитьਅਰੋੜਾ ਸਰ ❤ਸਭ ਤੋਂ ਪਹਿਲਾਂ ਜਿੰਨੇ ਵੀ ਸਟੂਡੈਂਟ ਪੰਜਾਬ ਪੁਲਿਸ ਵਿੱਚ ਤੁਹਾਡੇ ਕੋਲੋਂ ਪੜ੍ਹ ਕੇ ਜੋਬ ਲੈਣ ਵਿੱਚ ਸਕਸੈਸ ਹੋਏ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਉਹਨਾਂ ਨੂੰ ਮੁਬਾਰਕਾਂ, ਸਰ ਸਰ ਇੱਕ ਛੋਟੀ ਜਿਹੀ ਰਿਕੁਐਸਟ ਸੀ ਕਿ ਜੋ ਗਰੀਬ ਪਰਿਵਾਰ ਦੇ ਬੱਚੇ ਅਰੋੜਾ ਕਲਾਸਿਸ ਜੁਆਇਨ ਕਰਨਾ ਚਾਹੁੰਦੇ ਨੇ ਉਹਨਾਂ ਲਈ ਕੋਰਸ ਵਿੱਚ ਕੁਝ ਛੋਟ ਕਰ ਦਿਓ ਤਾਂ ਜੋ ਤੁਹਾਡੇ ਮਾਧਿਅਮ ਰਾਹੀਂ ਆਪਣੇ ਸੁਪਨੇ ਪੂਰੇ ਕਰ ਸਕਣ ਉਮੀਦ ਕਰਦੇ ਹਾਂ ਕਿ ਤੁਸੀਂ ਮੇਰੇ ਇਸ ਕਮੈਂਟ ਨੂੰ ਪੜ੍ਹ ਕੇ ਗਰੀਬ ਪਰਿਵਾਰ ਦੇ ਬੱਚਿਆਂ ਲਈ ਕੁਛ ਵੱਡਾ ਕਰੋਗੇ❤ ਬਹੁਤ ਬਹੁਤ ਵਧਾਈਆਂ ਸਾਰੇ ਹੀ ਕੈਂਡੀਡੇਟ ਨੂੰ ਜੋ ਪੰਜਾਬ ਪੁਲਿਸ ਨੂੰ ਜੁਆਇਨ ਕਰਨ ਜਾ ਰਹੇ ਨੇ 🙏🙏🙏ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਹਮੇਸ਼ਾ
Ответитьਬਹੁਤ ਬਹੁਤ ਮੁਬਾਰਕਾਂ❤❤❤❤
Ответитьਪ੍ਰਤਾਪ ਅਕੈਡਮੀ and arora classes adda247 success treee aree all best teachr ajj kal student's sab toh study krde aa baki jihde mrji aa jithe mrji jave
ОтветитьOne of the best institute in Punjab (Arora Class)
Ответить5000 da ਇਨਾਮ sir ਦੇ ਕੇ ਤੁਸੀ ਬੱਚੇ ਖ਼ਰੀਦ ਲਏ ਸੱਚ ਤਾ ਸੱਚ ਐ sir ਬਾਕੀ ਸਾਡੀ ਕਿਸੇ teachr nl lgdi nhi sde ਲਈ ਸਭ ਗੁਰੂ ਐ ਤੁਸੀ ਲਾਲਚ ਨਹੀਂ ਦੇਣਾ ਸੀ ਸਗੋ ਉਨ੍ਹਾਂ ਨੂੰ personl msg kr k ਸਨਮਾਨਤ ਕਰਨਾ ਸੀ ਜਾਂ ਜੋ studend affored ਨਹੀ kr ਸਕਦੇ free batch provied krva ਦਿੰਦੇ ਤਾਂ jo kise da future bn janda sir ji
Ответитьehnna de student ehnna khilf dharna dende aa fees nu le k
Jdoo pcs da notification ayya hi ohddo vi lorra classes valiyya bhut roula pyya hi hun pcs de course da kuch pta vi nhi hunna aa
Iss war vi 5100 deoge ke 6100
Ответитьpunjab police bharti layi iko channel follow kro arora cleas ❤❤❤
Ответить700 nu 5100 dete ta kangaal na hojange 10 15 bnde aye c bs function oh v frzi c bc
ОтветитьSir result tan shi h mnde han pr 5100 da jhuth bol k students nu bulana vi galat h😢
ОтветитьNo negative comments .......dusre institute wale lgde ne i think arora classes walya te es lyi negative comments kr rhe...ne yr eh actual ch hi bhut vdia institute aa bhut mehanti staad aa ehna da❤
ОтветитьJdo koi successful hunda dusre ida hi srde ne......... Arora classes best❤
Ответить