Комментарии:
❤❤❤❤
ОтветитьNice 💕
ОтветитьZar nasir veer mza aa gaya
ОтветитьVeero Pakistan ch Gurmukhi lipi read nahin kar sakde.,jis tran east Panjab ch hun Urdu nahi read kar sakde. Pehlan te east Panjab ch bhi Urdu chalda see.Laikn Gurmukhi lipi te east Panjab ch bhi nahi padhai jandi see.
ОтветитьVery good
Ответить❤🙏
Ответитьਸਾਡਾ ਪਿੰਡ ਵੀ ਲਾਹੌਰ ਦੇ ਬਿਲਕੁਲ ਨੇੜੇ ਹੀ ਹੈ ਕਾਹਨਾ ਕਾਛਾ
Ответить❤❤❤❤❤❤❤
ОтветитьRab dono Punjab ek kar deve
ОтветитьKhalistan Jindabad jindabad jindabad jindabad jindabad jindabad jindabad
Ответить❤😂
ОтветитьChaska😂😂😂😂
Ответитьਸਹੀ ਗੱਲ ਵੀਰ ਜੀ
ОтветитьHappy raikoti kithy ay
ОтветитьGood bai je ❤❤
Ответить🎉🎉🎉🎉
Ответитьਢਿਲੋ ਸਾਹਿਬ ਪੈਰ ਵੰਡੇ ਹੋਣ ਤੇ ਵਧੀਆ ਜੇ, ਕਿਓਕਿ ਬਿਲਡਿੰਗ ਦੀ ਨੀਂਹ ਮਜ਼ਬੂਤ ਚਾਹੀਦੀ ਏ। ਭਾਵੇਂ 2-3-4 ਮੰਜਲੀ ਬਿਲਡਿੰਗ ਬਣਾ ਲਵ। ਸੋ ਪੈਰ ਵੱਜੇ ਤੇ ਸਰੀਰ ਜਿੱਡਾ ਮਰਜ਼ੀ ਬੋਵੇ😆😆
ОтветитьShatabgarh ch Sardar Joginder Singh Pehalwan 2 Majha da doodh illa per jandha c
ОтветитьSadiqabad kis jgha nay nankay twaday ..
Ответить❤❤
Ответитьਬਹੁਤ ਵਧੀਆ ਬਾਈ ਨਾਸਿਰ ਢਿੱਲੋ
Ответить😂😂😂😂
Ответить❤️🙏👍raikot to
ОтветитьSikh wapis ja k hon nama issue chakan lagy hoay aa k pakistan mardan puri azaadi aa t aurtun nu nahi aona nu Dasu k saday culture wich puri azaadi aa islaam dy daryi wech tussi khali khan peen te eny tobuju na dawo onna dy pelai v kio gal pau
ОтветитьUna dy dil wich lendy punjab waly pyar hona chaheyai da aj tak kise sikh nhai kea sanu k tussi v aa k charda punjab aa k dekhu appni buzarga nu ly k aao jere chardy punjab tu gy c tari hamesha 2 hat na wajdi aa ik hat nahi
ОтветитьAnaaj da dushman motu.
Ответить🌹🌹❤❤🙏🏽🙏🏽
Ответить❤❤ ਬਹੁਤ ਵਧੀਆ ਜੀ ❤❤
Ответить❤ ਸਤਿ ਸ੍ਰੀ ਅਕਾਲ ਢਿਲੋ ਸਾਹਿਬ❤ ਤੁਹਾਡਾ ਜਿਹੜਾ ਪਿੰਡ ਪੰਜਵੜ ਹੈ ਇਹ ਜਿਲ੍ਹਾ ਤਰਨ ਤਾਰਨ ਵਿੱਚ ਆਉਂਦਾ ਹੈ ਇਹ ਬਾਬਾ ਬੁੱਢਾ ਸਾਹਿਬ ਜੀ ਦੇ ਨੇੜੇ ਹੈ। ਮੇਰੇ ਪਿੰਡ ਤੋਂ 3 ਕਿਲੋਮੀਟਰ ਦੂਰ ਹੈ ਤੁਹਾਡਾ ਪਿੰਡ ਪੰਜਵੜ ਇਸ ਦੇ ਨੇੜਲੇ ਪਿੰਡ ਹਨ ਝਬਾਲ,ਮੰਝਪੁਰ , ਮੀਰਪੁਰ, ਵੱਡਾ ਕੋਟ, ਭੂਜੀਆ, ਇਹ ਹਨ ਜੇ ਤੁਸੀਂ ਆਪਣਾ ਪਿੰਡ ਦੇਖਣਾ ਹੋਇਆ ਤਾਂ ਦੱਸ ਦਿਓ ਵੀਡੀਓ ਬਣਾ ਕੇ ਭੇਜ ਦੇਵਾਂਗੇ
ОтветитьFantastic work ❤🎉🎉
ОтветитьNasir bhai sadiq abad kon c jagha pe rhty ma b sadiq abad sy ho
ОтветитьHahahaha flim kab aye gee janab
ОтветитьKoi pakistani bhra das sakda ke pakistan de pindan naam chak de naal number hona ki matlab aa.
Ответитьਢਿੱਲੋਂ ਸਾਹਿਬ ਮਹਿਮਾਨ ਨਿਵਾਜ਼ੀ ਬਹੁਤ ਵਧੀਆ
ОтветитьI Love Nasir Dhillon n Sammi jatt from the core of my heart
ОтветитьI Love Waqas Haider from the core of my heart
ОтветитьI Love Waqar Bhinder
ОтветитьHappy apne pind rehnda reha rauli pind jila moga odo ena ni masor c sade nal e rehnda c yar apna ❤
ОтветитьNasir Dhilon Bhaee jab aap Kisi Singh Sahab say kehtay haen Keh Mathha take lo, kaheen aap khud bhee Jazbaay main aa K Mathha tov naheen Taktay, kionkeh hamaray aqeedah hae Keh Allah K ilawa Mathha takna Haraami hae
ОтветитьNic
ОтветитьBhinder huna change rang bne😂😂😂
ОтветитьLOVE FROM CHARDA PUNJAB
Ответитьਇੱਕ ਗੱਲ ਸੱਚ ਹੈ ਕਿ ਨਾਸਿਰ ਬਾਈ ਜਿਸ ਵੀ ਮਹਿਮਾਨ ਨਾਲ ਹੁੰਦਾ ਹੈ, ਇਸ ਤਰ੍ਹਾਂ ਲੱਗਦਾ ਹੈ ਕਿ ਆਪਣੇ ਖੂਨ ਦੇ ਰਿਸ਼ਤੇ ਨਾਲ ਹੁੰਦਾ ਹੋਵੇ,ਸਾਡਾ ਰਿਸ਼ਤਾ ਕੁਝ ਗੰਦੇ ਕਿਸਮ ਦੇ ਲੋਕਾਂ ਨੇ ਖ਼ਤਮ ਕਰਨਾ ਚਾਹਿਆ, ਪਰ ਰੱਬ ਨੂੰ ਮਨਜ਼ੂਰ ਨਹੀਂ ਅਸੀਂ ਫੇਰ ਇੱਕ ਹਾਂ, ਸਾਰੇ ਭੈਣ ਭਰਾ ਇੱਕ ਹੀ ਹੈ, ਵਾਹਿਗੁਰੂ ਜੀ ਕਿਰਪਾ ਕਰਨ ਅਸੀਂ ਇੱਕ ਹੀ ਜ਼ਮੀਨ ਦੇ ਟੁਕੜੇ ਉੱਤੇ ਰਹੀਏ, ਸਰਹੱਦਾਂ ਖਤਮ ਹੋ ਜਾਣ ਅਤੇ ਆਜ਼ਾਦ ਹੋ ਕੇ ਘੁੰਮੀਏ, ਨਾਸਿਰ ਬਾਈ ਨੂੰ ਸਵੇਰੇ ਮਿਲੀਏ ਸ਼ਾਮ ਨੂੰ ਆਪਣੇ ਘਰ ਆਈਏ, ਆਮੀਨ
Ответитьਨਾਸਿਰ ਬਾਈ ਜੀ ਮਾਤਾ ਜੀ ਦੇ ਦਰਸ਼ਨ ਹੋਏ ਬਹੁਤ ਵਧੀਆ ਲੱਗਿਆ, ਮਾਤਾ ਜੀ ਕਿੰਨੇ ਭਾਗਾਂ ਵਾਲੇ ਹਨ, ਜਿੰਨਾਂ ਨੇ ਤੁਹਾਨੂੰ ਜਨਮ ਦਿੱਤਾ ਹੈ, ਬੱਚੇ ਵੀ ਬਹੁਤ ਸਿਆਣੇ ਹਨ,ਸਾਰਾ ਪਰਿਵਾਰ ਇਕੱਠਾ ਹੀ ਇੱਕ ਛੱਤ ਥੱਲੇ ਰਹਿੰਦਾ ਲੱਗਦਾ ਹੈ, ਵਾਹਿਗੁਰੂ ਜੀ ਲੰਬੀ ਉਮਰ ਬਖਸ਼ਣ
ОтветитьJeonde raho hassde raho wassde raho Punjabio ❤
ОтветитьKawaljit Randhawa(crazy tourist)Bahooot vadhia ji
Ответитьlove from Lahore
Ответить❤very good hospitality
Ответитьراوی دی ہنسی 😊
Ответить