Комментарии:
ਬੋਲਣ ਵਿੱਚ ਦੋਵੇਂ ਹੀ 9ਲੇ ਤੇ 10ਲੇ ਹੋ। ਇਹ ਤੁਹਾਡਾ ਬੋਲਣਾ ਹੀ ਤਾਂ ਪ੍ਰੋਗਰਾਮ ਦੀ ਰੂਹ ਹੈ ।
Ответитьਟਿਹਣਾ ਸਾਹਿਬ ਜੀ ਮੋਦੀ ਸਾਹਿਬ ਜੀ ਨੇ ਛੇ ਸਾਲਾਂ ਵਿਚ pub g game band ਕਰਕੇ ਇਹ ਕੰਮ ਸਭ ਤੋਂ ਵਧੀਆ ਕੀਤਾ ਹੈ
Ответитьਪਸੰਦ ਤੇ ਉਹ ਵੀ ਮੋਦੀ ਦੀ
Ответитьਬਹੁਤ ਵਧਿਆ ਪਰੋਗਰਾਮ ਜੀ 🙏🙏
ОтветитьGood speech love u from🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰
ОтветитьVery good news
ОтветитьSada mulk o mulk a jis vich look kaam gat krde a te jis ne kaam krke
Mehnat kr ke kush bana la ohna nu jarde ni
ਹਾਲੇ ਤੱਕ ਇਹ ਪਰੋਗਰਾਮ 108 ਮੋਦੀ ਭਗਤਾਂ ਨੇ ਦੈਖਿਆ. ਕਿਉਂਕੇ ਪਰੋਗਰਾਮ ਦੇ ਇੰਨੇ ਹੀ ਡਿਸਲਾਈਕ ਹੱਨ.
Ответитьਸਾਡਾ ਪੱਖੇ ਦਾ ਰੈਗੁਲੇਟਰ ਵੀ 5 ਨੰਬਰ ਤੱਕ ਅੈ ਹਾਹਾਹਾ
Ответитьਜਦੋਂ ਤੁਸੀਂ ਦੋਵੇਂ ਖੁੱਲ੍ਹ ਕੇ ਹੱਸਦੇ ਹੋ. ਕਸਮ ਨਾਲ਼ ਕਹਾ ਰੂਹ ਖੁਸ਼ ਹੁੰਦੀ ਦੇਖ ਕੇ.
Ответитьਆਮ ਆਦਮੀ ਪਾਰਟੀ ਜਿੰਦਾਬਾਦ. ਅਸੀਂ ਜਿੱਤਾਂਗੇ ਜਰੂਰ. ਜਾਰੀ ਜੰਗ ਰਖਿਉ.
Ответитьਗੱਪਾਂ ਦਾ ਮਹਾਰਾਜਾ ਸੁਖਬੀਰ ਬਾਦਲ. ਉੁਪ ਮਹਾਰਾਜਾ ਟਰਮਪ
Ответитьbahut vadhia vichar tehna saab
Ответитьਸਾਡੇ ਪੱਖੇ ਦਾ ਰੇਗੁਲੇਟਰ 4 ਨੰਬਰ ਵਾਲਾ ਹੀ ਹੈ ਜੀ ਟਹਿਣਾ ਸਾਹਿਬ ਸਾਡਾ ਨਾਲ ਤਾਂ ਫਿਰ ਧੋਖਾ ਹੀ ਹੋ ਗਿਅਾ
ОтветитьMera vash chale ta modi da mooh tod deva . Azaad bharat da sabh to bekaar p m modi chor.
ОтветитьHarman bhain ji nu ghat bolan da mauka milda hai
Ответитьਸਤਿ ਸ੍ਰੀ ਅਕਾਲ ਜੀ
ਵੈਸੇ ਤਾਂ ਤੁਸੀਂ ਦੋਨੋ ਹੀ ਪਰੋਗਰਾਮ ਵਿਚ ਬਰਾਬਰ ਬੋਲਦੇ ਹੋ।
ਪਰ ਹਰਮਨ ਜੀ ਤੁਸੀਂ ਟਿਹਣਾ ਸਾਹਿਬ ਦੀ ਇੰਟਰਵਿਊ ਵਾਲਾ ਪਰੋਗਰਾਮ ਕਰਕੇ ਬੋਲਣ ਵਾਲੇ ਮਸਲੇ ਚ, ਅੱਗੇ ਨਿਕਲ ਗਏ ਹੋ।
ਇਸ ਲਈ ਮੇਰੀ ਵੋਟ ਟਿਹਣਾ ਸਾਹਿਬ ਵੱਲ ਐ।
ਕਿ ਉਹ ਘੱਟ ਬੋਲੇ ਹਨ।
ਟਹਿਣਾ ਸਾਬ ਸਾਡੇ ਅਾਲਾ 7 ਤੱਕ ਲੁਟੇ ਤੁਸੀ ਵੀ ਗੲੇ😁😁
ОтветитьU both r great & Speak well 💖gbu g
ОтветитьEk sar duja sawa sar. Je kahia k Herman jada boldi fir Tehna saab d knowledge tay research naal dhaka hay je kahia Tehna saab jada bolde tan Herman Mam d gall krn d style tay ohna d hasi naal nia ni hay es lai dono 50-50hun
ОтветитьThanku ji chak de awaj laye
Ответитьਟਹਿਣਾ ਸਾਬ ਭੈਣਾਂ ਹਰਮਨ ਥਿੰਦ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਸੀਂ ਪਰਦੇਸਾਂ ਵਿਚ ਬੈਠ ਕੇ ਹਰ ਇਕ ਖਬਰ ਦੇਖਦੇ ਹਾਂ ਪਰ ਜੋ ਚੱਜ ਦਾ ਵਿਚਾਰ. ਸੁਣ ਕੇ ਦਿਲ ਨੂੰ ਸ਼ਾਂਤੀ ਅਤੇ ਖੁਸ਼ੀ ਮਿਲਦੀ ਹੈ ਅਤੇ ਪੰਜਾਬ ਦੇ ਹਲਾਤਾਂ ਬਾਰੇ ਇਕ ਵਧੀਆ ਢੰਗ ਨਾਲ ਪਤਾ ਲਗਦਾ ਹੈ
Ответитьਆਪ ਜੀ ਦਾ ਇਹ ਪ੍ਰੋਗਰਾਮ ਮੇਰੇ ਬੇਬੇ ਬਾਪੂ ਜੀ ਵੀ ਸੁਣਦੇ ਨੇ ਅਤੇ ਮੇਰੀ ਭੈਣ ਵੀ
ОтветитьJio baba ji
ОтветитьPaji vasa ta regulater 5 tak hi hunda per aj kal number wala regulater ni aunda ji
ОтветитьPaaji ah jo books tusi dusia ne if i need can you send me i will send you mony first sir plz
Ответитьਕੋਈ ਵੀ ਕਿਸੇ ਤੋਂ ਘੱਟ ਨਹੀਂ ਬਾਬਿਓ , 🤣🤣🤣🤣🤣
Ответитьਨਾਨਕ ਸਿੰਘ ਨੂੰ ਪੰਜਾਬੀ ਸਾਹਿਤ ਵਿੱਚੋਂ ਕਿਉਂ ਭੁੱਲ ਗਏ
ОтветитьSohan Singh setal
ОтветитьAnkhi sahib
Ответитьਟਹਿਣਾ ਜੀ ਸਤਿ ਸ਼੍ਰੀ ਅਕਾਲ ਜੀ
Ответитьਟਹਿਣਾ ਸਰ ਜੀ ਤੁਸੀ ਇਸ ਕੁੜੀ ਬਾਰੇ ਜਿਕਰ ਕਰਦੇ ਰਿਹਾ ਕਰੋ ਇਸ ਕੁੜੀ ਨੂੰ ਤੁਸੀਂ ਨੋਕਰੀ ਵੀ ਦਬਾਨੀਆਂ ਅਤੇ ਬਣਦਾ ਮਾਣ ਸਤਕਾਰ ਵੀ
Ответитьਅਸੀਂ ਚਹੁੰਦੇ ਹਾਂ ਟਹਿਣਾ ਸਾਹਿਬ ਜੀ ਤੁਸੀਂ ਦੋਨੋਂ ਹੀ ਬਰਾਬਰ ਬੋਲਦੇ ਹੋ ਚੰਗਾ ਤੇ ਮਨਮੋਹਨਾ ਬੋਲਦੇ ਹੋ ਅਸੀਂ ਸਦਾ ਤੁਹਾਡੀ ਖੈਰ ਮੰਗਦੇ ਹਾਂ ਅਸੀਂ ਬੇਨਤੀ ਕਰਦੇ ਹਾਂ ਕੇ ਪ੍ਰੋਗਰਾਮ ਤਿੱਨ ,ਚਾਰ ਘੰਟੇਆਂ ਦਾ ਕਰੇਆ ਕਰੋ ਸਾਨੂੰ ਪਤਾ ਹੀ ਨੀਂ ਲਗਦਾ ਕਿਦੋਂ ਟਾਇਮ ਪੂਰਾ ਹੋਗਿਆ, ਇੱਕ ਸੁੱਖਾ ਮਲਨ ਵਾਲੇ ਦਾ ਸਟਾਇਲ ਬੜਾ ਹੀ ਹਾਸੋਹੀਨਾਂ ਪੇਸ ਕੀਤਾ
Ответитьਲੋਕ ਸਾਲੇ ਬੰਦਾ ਹੀ ਏਹੋਜਾ ਭਾਲਦੇ ਨੇ ਜੇਹੜਾ ਛੜਾ,ਜੇਹਦੀ ਅਪਨੇ ਘਰੇ ਨਾਂ ਬਣੀ ਹਵੇ ਜੇਹੜਾ ਵੇ ਉੱਲਾਦ ਨੂੰ ਜੇਹਨੂੰ ਕਿਸੇ ਨੇ ਕੁੜ੍ਹੀ ਦੇਣਾ ਲਈ ਚੰਗਾ ਨਹੀਂ ਸਮਝੇਆ ਉਹਨੂੰ ਦੇਸ਼ ਦੀ ਬਾਘ ਡੋਰ ਫੜਾਤੀ ,ਇਹਤਾਂ ਉਹ ਗੱਲ ਹੋਗਈ,ਸਰਾਬੀ ਨੂੰ ਗੱਡੀ ਫੜਾਉਣ ਵਾਲੀ ਗੱਲ ਹੈ
ОтветитьPlease make a video of 1 hour
Ответитьਵੀਰ ਜੀ ਦੀਦੀ ਜੀ ਤੁਸੀ ਦੋਵੇ ਪਿਆਰਏ ਲਗਦੇ ਹੋ
Ответитьਵਾਹ ਟਹਿਣਿਆ ਵਾਹ। ਤੂੰ ਦਿਲ ਜਿੱਤਣ ਆਉਦਾ ਹੈ ਤੇ ਦਿਲ ਕੱਢਕੇ ਲੈ ਜਾਂਦਾ ਹੈ।
ОтветитьThe bast sho
Ответитьਬਹੁਤ ਵਧੀਆ ਜੀ
ОтветитьGreat Show.
Ответитьਕਮੇਂਟ ਪੰਜਾਬੀ ਭਾਸ਼ਾ ਵਿਚ ਹੀ ਕਰੋ। ਪੰਜਾਬੀ ਐਪ ਡਾਊਨਲੋਡ ਕਰੋ
ОтветитьNice bro 👍
ОтветитьGaddu hun kithe tu aj kl
ОтветитьHun tera kithe chajj da vichar
ОтветитьTera baap tu maar vataa launde
ОтветитьPehla apni soch nu chazz da bana la fer Kari chazz de vicht
ОтветитьBakwas sow
ОтветитьJustice sidhu moose wala
ОтветитьTuhanu lagda modi saab chah pani nai dende
ОтветитьNews tusi v dekhea karo
Ответить