Комментарии:
Sahi gal aa baki video da pta nhi lga wiha ktam kado hoiea
ОтветитьNasir dhillon sunya pak police ch ah ...j hai taa a duty kado karda ???
ОтветитьMere pind da nam lea mata na
ОтветитьRipan veer aaj v same pakistani boli jalnder te amritsar te khanne aaj v bethe same boli aw 🙏🙏🙏🙏🙏
Ответить🙏🙏
Ответитьਕੀ ਇੱਥੇ ਜ਼ਮੀਨ ਵਿਚ ਪਾਣੀ ਨਹੀਂ ਹੈਗਾ
Ответитьਸ਼ੁਰੂ ਵਿੱਚ ਜਦੋਂ ਇਨਸਾਨ ਪੈਦਾ ਹੋਇਆ ਇੰਜ ਹੀ ਰਹਿੰਦੇ ਸੀ ਸਾਰੇ
Ответитьਰੋਈ ਬੀਆ ਬਾਣ
ОтветитьWellcome Pakistan 🎉🎉🎉
ОтветитьBuhat achi awaz baba jee
ОтветитьVery nice ❤Pakistan
ОтветитьNice people ❤
Ответитьਪਿੰਡ ਗੰਧੀ ਤਹਿਸੀਲ ਚੁਹਣੀ ਜ਼ਿਲਾ ਲਾਹੌਰ ਪਾਕਿਸਤਾਨ 1947 ਤੋਂ ਪਹਿਲਾਂ ਦਾ ਪਿੰਡ ਹੁਣ ਇੰਡੀਆ ਪੰਜਾਬ ਪਿੰਡ ਚੜੇਵਾਨ ਤਹਿਸੀਲ ਵਾ ਜਿਲਾ ਸ੍ਰੀ ਮੁਕਤਸਰ ਸਾਹਿਬ ਜੇਕਰ ਕੋਈ ਮੇਰੇ ਪੁਰਾਣੇ ਪਿੰਡ ਦਾ ਕੋਈ ਵੀਰ ਮੇਰਾ comment ਪੜ੍ਹੇ ਤਾਂ ਪਿੰਡ ਦਾ ਹਾਲ ਚਾਲ ਦੱਸੇ
ОтветитьBahut vadiyaa. Video
Pakistan. de hor. Baha bahar le ilaake. Dekhao jii...
ਬਾਈਰਿਪਨ ਸਾਡੇ ਮੁਕਤਸਰ ਵਿੱਚ ਜਡ ਕਰੇਰ ਵਨਾ ਕਾਨੇ ਅਕ ਬੱਤ ਹੈ
ОтветитьHamarey ganganagar mein bhi same hi hai
ОтветитьRich culture
ОтветитьDonkey wala scene bohta Mara Hoya Sami
Ni si pata yar ke tu pehly 🐎😂
Anupgarh me bhi kuch log same isi trah ki bhasha me baat krte h
Ответитьਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤🎉🎉🎉🎉🎉🎉😂😂😂
Ответитьਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤🎉🎉🎉🎉🎉🎉😂😂😂
Ответитьਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
ОтветитьI m from ਸ਼੍ਰੀ ਮੁਕਤਸਰ ਸਾਹਿਬ ਜੀ
Ответитьਪਿਆਰ ਤੇ ਵਿਸ਼ਵਾਸ ਉਦੋਂ ਈ ਪੱਕੇ ਸੀ ਜਦੋਂ ਘਰ ਕੱਚੇ ਤੇ ਲੋਕ ਸੱਚੇ ਸੀ 🙏🏻
ОтветитьGREAT JI
Ответить@punjabitravel bro sadde Rohhi bolde Amritsar Beas Sathiala Dhilwan
ОтветитьInvite to hasilpur CHK 150M❤❤🎉
ОтветитьWaheguru ji 🎉🎉🎉❤🎉🎉🎉
Ответитьناصر آپ ان کو یزمان سے ملحقہ ریگستان دیکھا یں وہ کافی بڑا ہے
Ответить🙏🙏🙏🙏🙏
ОтветитьBohat sohni video
Bacha party 🤔🤗🤔
Culture iko jiha bus convertions ho gaian
ОтветитьRight Very good bai main ANUPGARH ton hi hai
ОтветитьOur punjab side Bhinda Ferogpor ganganagar called Rohi words thanks 💐🌴😊🌸🙏
Ответить🌹very nice vlog🌹
Ответитьਿਰਪਨ ਮੇਰਾ ਸੁਨੇਹਾ ਨਾਸਿਰ ਤੱਕ ਲਗਾਉਣਾ ਮੈਂ ਹਮੇਸ਼ਾ ਮੈਸਜ ਕਰਦੀ ਆ ਕਿ ਸਾਡੇ ਿਪੰਡੋਂ ਬਾਠ ਕਲਾਂ ਤਹਿਸੀਲ ਨਕੋਦਰ ਚ ਿਪੰਡ ਪੈਂਦਾ ਕਿ ਇਹਨਾਂ ਕੋਲ਼ੋਂ ਪੁੱਛੋ ਸਾਡੇ ਬਾਬਿਆਂ ਬਾਰੇ ਪਤਾ ਹੋਵੇ
Ответитьਲਹਿਦੇ ਪੰਜ਼ਾਬ ਵਾਲੀਏ ਸੁਰਿਲੇ ਬਹੁਤ ਨੇ
ОтветитьBai sanu v dso kida ja skde a visa process plss
Ответитьवैरी।गुड😘😚😘😚😘😚
🍸🍸🍸🍸🍸🍸
Happy New Year
Tusi Chishtian aay par menu pataa ni laga ess gall da dukh hy😢😢😢
ОтветитьNice episode
Ответитьਆਹ ਬੰਦਾ ਜਿਲਾ ਜਲੰਧਰ ਫੁੱਲ ਵਾਲਾ ਲੋਹੀਆਂ ਤੋ ਜਿਹੜਾ ਮੇਰੇ ਸ਼ਹਿਰ ਦਾ ਬੰਦਾ ਰਿਪਨ ਬਾਈ ਇਹ
ОтветитьVeerey!
Rohi ya Cholistan Fortabbas too,n ley k Rahimyar Khan too,n v aggey Sindh dey border tak pheleaa hoya ae,
Aeh patti taqreeban 350 Km lammi aey
Veere tusi hi ni sunea eh word tuhade vall ..barnala ch.....apne faridkot,mukatsar,bathinda ,moga and odhr rajasthan ch hanumangrh n ganganagar...everywhere we use ਰੋਹੀ ਬੀਆਬਾਨ
ОтветитьThey ❤are still living a tension free life 😢
Ответитьਵੀਰੇ ਇਹਨਾ ਦਾ ਪਿਆਰ ਦੇਖ ਕੇ ਅੱਖਾਂ ਤੇ ਮਨ ਭਰ ਆਇਆ ਜਦੋ ਆਪਣਿਆ ਨੂੰ ਯਾਦ ਹੁੰਦੇ ਆ
ОтветитьNice veer ji ❤ Love Frome bikaner
Ответитьਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਵਧੀਆ ਲੱਗੇ ਰਹੋ ਬਹੁਤ ਵਧੀਆ ਕੰਮ ਆ ਬਾਈ ਜੀ
Ответить❤❤❤❤
Ответитьਯਰ ਰਿਪਨ ਗੁੱਸਾ ਨਾ ਕਰੀਂ। ਤੈਨੂੰ ਮਾਲਵੇ ਦੀ ਬੋਲੀ ਬਾਰੇ ਕੱਖ ਨਹੀ ਪਤਾ।ਰੋਹੀ ਸਬਦ ਮਾਲਵੇ ਦਾ ਹੀ ਹੈ। ਲੋਕਾਂ ਦਾ ਪਹਿਰਾਵਾ ਵੀ ਮਾਲਵੇ ਵਾਲਾ ਹੀ ਹੈ।ਕੁਛ ਵੀ ਅਲੱਗ ਨਹੀਂ ਸਾਥੋਂ।
Ответить