Комментарии:
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੱਜ ਮਨਾਏ ਜਾ ਰਹੇ 359 ਵੇਂ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਸਰਬਣ ਸਿੰਘ ਪੰਧੇਰ ਤੇ ਸੰਯੁਕਤ ਕਿਸਾਨ ਸੰਘਰਸ਼ ਨੂੰ ਖਤਮ ਕਰਨ ਲੱਗੇ ਗੰਭੀਰ ਦੋਸ਼ ਸੱਚ ਸਾਬਿਤ ਹੋਏ
❤❤
Ответитьਕੋਈ ਭੀ ਜਦੋਂ ਨਵੀ ਪਾਰਟੀ ਵਿਚ ਜਾਂਦਾ ਉਹ ਪਾਲਤੂ ਤੋਤੇ ਵਾਂਗ ਉਸੇ ਪਾਰਟੀ ਦੇ ਗੁਨ ਗਾਉਣ ਲਾਗ ਪੈਂਦਾ
Ответитьਕਿਸਾਨ ਜਥੇਬੰਦੀਆ ਚ ਕੋਈ ਏਕਾ ਨਹੀਂ ਹੈ, ਇਸ ਲਈ ਹੁਣ ਇਹਨਾਂ ਦਾ ਹੁਣ ਕੋਈ ਪ੍ਰਭਾਵ ਨਹੀ ਰਿਹਾ ਤੇ ਇਹਨਾਂ ਦਾ ਅੰਦੋਲਨ ਪੂਰੀ ਤਰਾਂ ਨਾਲ ਫੇਲ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਅਸਲੀ ਅਕਾਲੀ ਦਲ ਹੈ, ਬਾਕੀ ਅਕਾਲੀ ਦਲਾਂ ਨੂੰ ਕੋਈ ਵੀ ਨਹੀ ਪੁੱਛੇਗਾ।
Ответитьਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਸ਼੍ਰੀ ਮੁਕਤਸਰ ਸਾਹਿਬ ਦੀ ਸਿਆਸੀ ਕਾਨਫਰੰਸ ਵਿੱਚ ਬਹੁਤ ਛੋਟੀ ਸਪੀਚ ਦੇਣੀ ਚਾਹੀਦੀ ਹੈ, ਪਰ ਇਹ ਬਹੁਤ ਵਧੀਆ ਹੋਣੀ ਚਾਹੀਦੀ ਹੈ।
ОтветитьJathedar Harpreet Singh ji jindabad 🙏
Ответить👏🏻👏🏻👏🏻
Ответить