Комментарии:
ਹਮੀਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ
Ответитьਹਮੀਰ ਸਿੰਘ ਜੀ ਹਰਵਿੰਦਰ ਸਿੰਘ ਫੂਲਕਾ ਬਾਰੇ ਨੀ ਦਸਿਆ ਕੀ ਓਹ ਹੁਣ ਵੀ ਅਕਾਲੀ ਦਲ ਦੀ ਮੈਂਬਰਸ਼ਿਪ ਲੈਣ ਲਈ ਆਪਣੇ ਫੈਸਲੇ ਤੇ ਕਾਇਮ ਹਨ
ОтветитьHamir singh ji you are great journalist
Ответитьਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਮੂਲਨਿਵਾਸੀ ਤੇ ਖਾਸ ਕਰਕੇ ਸਿੱਖਾਂ ਨੂੰ ਬਹੁਤ ਸੁਚੇਤ ਹੋ ਦੀ ਲੋੜ ਹੈ। ਬਿੱਪਰਵਾਦ ਸਿੱਖਾਂ ਨੂੰ ਖਤਮ ਕਰਨਾ ਚਾਹੀਦੀ ਹੈ।
Ответитьਮਾਨ ਸਰਕਾਰ ਨੇ ਕੇਂਦਰ ਦੇ ਅੱਗੇ ਗੋਡੇ ਟੇਕ ਦਿੱਤੇ ਨੇ, ਸਭ ਕੁੱਝ ਕੇਂਦਰ ਦੇ ਹਿਸਾਬ ਨਾਲ ਹੋ ਰਿਹਾ ਹੈ।
ОтветитьKhalistan is only solution try to have courage & speak for that.
ОтветитьThank you to give the right information
ОтветитьSardar hamir singh ji punjab govt have two faces outer face is trying to show sympathy with farmers but inside happening anti farmers.
Ответить🙏🙏🙏🙏🙏🙏
Ответить🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh 🙏 ♥️
Ответитьਭਗਵੰਤ ਮਾਨ ਆਪ ਬੁਚੜ ਹੈ ਜਦੋਂ ਦਾ ਸੀ ਐਮ ਬਣਿਆ ਹੈ ਸਿਖਾਂ ਤੇ ਜਿਆਦਾ ਜੁਲਮ ਹੋ ਰਿਹਾ ਹੈ ਇਹਨਾਂ ਦੇ ਆਪਣੇ ਬਚਿਆਂ ਨੂੰ ਸੇਕ ਲਗਿਆ ਉਦੋਂ ਇਹਨਾ ਦੀ ਚੀਕਾਂ ਨਿਕਲਣਗੀਆਂ
ОтветитьWaheGuru Sukhar he ji Nice reports
Ответитьਕੈਪਟਨ ਸਰਕਾਰ ਵੇਲੇ ਸੰਯੁਕਤ ਮੋਰਚਾ ਸਾਰਾ ਇਕੱਠਾ ਸੀ ਤਾਂ ਕਰਕੇ ਹੀ ਕੈਪਟਨ ਸਰਕਾਰ ਦੀ ਪੁਲਿਸ ਨਾਲ ਸੀ
Ответитьਸ ਹਮੀਰ ਸਿੰਘ ਜੀ ਤੁਸੀਂ ਸੁਹਿਰਦ ਬੁੱਧੀਜੀਵੀ ਹੀ ਕੋਈ ਪਾਰਟੀ ਜਾਂ ਗਰੁਪ ਬਣਾਕੇ ਪੰਜਾਬ ਨੂੰ ਬਚਾਉਣ ਲਈ ਕੁਝ ਕਰ ਲਵੋ
Ответитьਵੀਰੋ ਕੇਜਰੀਵਾਲ ਦਾ ਤੁਹਾਨੂੰ ਭੇਤ ਨਹੀੰਆਇਆ ਉਸ ਦੀ ਕੀ ਸੋਚ ਹੈ ਮਨੁੱਖੀ ਹਮਹਰਦੀ ਉਸ ਵਿੱਚ ਹੈ ਜਾਂ ਨਹੀਂ ਜਿਵੇਂ ਬਿੱਲੀ ਸ਼ਹਿ ਕੇ ਹਮਲਾ ਕਰਦੀ ਹੈ ਕੇਜਰੀਵਾਲ ਵੀ ਉਹੋ ਜਾ ਹੈ ਪੰਜਾਬ ਨੂੰ ਫੇਲ੍ਹ ਕਰ ਦੇਵੇਗਾ ਹੋਰ ਕੋਈ ਆਪ ਪਾਰਟੀ ਵਰਕਰ ਆਗੂ ਉਸ ਦੀ ਆਗਿਆ ਬਿਨਾ ਕੁਸਕ ਨਹੀਂ ਸਕਦਾ । ਕੇਜਰੀਵਾਲ ਭਾਜਪਾ ਨਾਲੋਂ ਵੀ ਵੱਧ ਪੰਜਾਬ ਲਈ ਖਤਰਨਾਕ ਡਰਾਮੇਬਾਜ ਹੈ ।
ਪੰਜਾਬ ਨੂੰ ਇੱਸ ਤੋਂ ਬਚਾਉਣ ਦੀ ਲੋੜ ?
Aap Bahukar Sarkar Kisana
and Panshioners de Dushman hai
ਘਟਨਾਵਾਂ ਦਾ ਸਹੀ ਵਿਸ਼ਲੇਸ਼ਣ।
Ответитьਭਗਵੰਤ ਮਾਨ ਦੀ ਸਰਕਾਰ ਮੋਦੀ ਸਰਕਾਰ ਦੇ ਹਿਸਾਬ ਨਾਲ ਨਾਲ ਹੀ ਚੱਲੇਗੀ ਖੇਤੀ ਬਾੜੀ ਕਨੂੰਨ ਨੂੰ ਪਾਸ ਕਰੇਗੀ ਮੋਦੀ ਤੇ ਕੇਜਰੀਵਾਲ ਇੱਕੋਂ ਸੀਕੇ ਦੇ ਦੋ ਪਹਿਲੂ ਹਨ
Ответитьਸ ਹਮੀਰ ਸਿੰਘ ਜੀ ਮੁੱਖ ਮੰਤਰੀ ਜੀ ਨੇ ਪੰਜਾਬ ਸਰਕਾਰ ਨੂੰ ਕੇਜਰੀਵਾਲ ਦੇ ਹਵਾਲੇ ਕਰ ਦਿੱਤਾ ਹੈ ਇਸ ਲਈ ਹੁਣ ਵਿਦੇਸ਼ਾਂ ਵਿਚ ਦੋਰ ਸ਼ੁਰੂ ਕਰ ਦਿੱਤਾ ਕੰਮ ਵੀ ਕੋਈ ਨਹੀਂ ਬਚਿਆ
ОтветитьPunjab government totally failed in protecting punjabis farmers. Punjab government is not with punjabis. They are working against punjab. Shameful. Waheguru bless you for raising right issues.
Ответитьਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏
Ответитьਆਪਣੀ ਮੁੱਖ ਮੰਤਰੀ ਦੀ ਕੁਰਸੀ ਬਚਾਉਣ ਲਈ ਕੇਂਦਰ ਦੇ ਹੱਥਾਂ ਵਿੱਚ ਖੇਡ ਰਹੇ ਹਨ ਮਾਨ ਸਾਹਿਬ
ОтветитьAap govt bi Punjab di dusman ban gai a
Ответитьਸ੍ਰ ਹਮੀਰ ਸਿੰਘ ਜੀ ਪ੍ਹੋ ਗੁਰਨਾਮ ਸਿੰਘ ਜੀ ਨੇ ਮੀਡੀਏ ਤੇ ਇਕ ਵੀਡੀਉ ਮਪੇਸ ਡਿਸਹਸਨ ਵਿਚ ਕੀਤੀ ਜਿਸ ਵਿਚ ਮਾਨ ਸਰਕਾਰ ਨੂੰ ਕਾਫੀ ਕੋਸਿਆ ਜਿਸ ਦਾ ਸਿਟਾ ਸਰਕਾਰ ਦੇ ਮੰਤਰੀਆਂ ਦਾ ਖਨੋਓਰੀ ਜਾਣਾ ਨਹੀ ਤੇ ਅਜੇ ਵੀ ਸਰਕਾਰ ਨੇ ਧਿਆਨ ਨਹੀਂ ਸੀ ਦੇਣਾ
Ответитьਸ੍ਰ ਹਮੀਰ ਸਿੰਘ ਜੀ ਪ੍ਹੋ ਗੁਰਨਾਮ ਸਿੰਘ ਜੀ ਨੇ ਮੀਡੀਏ ਤੇ ਇਕ ਵੀਡੀਉ ਮਪੇਸ ਡਿਸਹਸਨ ਵਿਚ ਕੀਤੀ ਜਿਸ ਵਿਚ ਮਾਨ ਸਰਕਾਰ ਨੂੰ ਕਾਫੀ ਕੋਸਿਆ ਜਿਸ ਦਾ ਸਿਟਾ ਸਰਕਾਰ ਦੇ ਮੰਤਰੀਆਂ ਦਾ ਖਨੋਓਰੀ ਜਾਣਾ ਨਹੀ ਤੇ ਅਜੇ ਵੀ ਸਰਕਾਰ ਨੇ ਧਿਆਨ ਨਹੀਂ ਸੀ ਦੇਣਾ
Ответить🙏🙏👍
Ответитьਇਹ ਮੁਕਾਬਲਾ ਬਾਰੇ ਸਚ ਨਹੀ ਜਾਪਦਾ ਐਡੀ ਛੋਟੀ ਉਮਰ ਵਿਚ ਇਹ ਕਾਰਵਾਈ ਸਚੀ ਨਹੀ ਜਾਪਦੀ।
Ответитьਬਹੁਤ ਵਧੀਆ ਗੱਲ ਆ ਵੀਰ ਜੀ ਤੁਸੀਂ ਜੋਂ ਕਹਿੰਦੇ ਹੋ ਸੱਚ ਆ ਸਰਕਾਰ ਨੇ ਤਾਂ ਹਨੇਰ ਗਰਦੱੀ ਉਡਾਈ ਆ
Ответитьਬਹੁਤ ਸਹੀ ਵਿਸ਼ਲੇਸ਼ਨ ਕੀਤਾ ਜੀ
Ответитьਮਾਨ ਸਾਹਿਬ ਕੇਂਦਰ ਸਰਕਾਰ ਅੱਗੇ ਗੋਡੇ ਟੇਕ ਆਇਆ
Ответитьਸਰਦਾਰ ਹਮੀਰ ਸਿੰਘ ਜੀ,, ਕੀ ਮਰਨ ਵਾਲੇ ਬੱਚਿਆਂ ਦੇ ਮਾਪੇ ਇਹ ਮੰਨ ਜਾਣਗੇ ਕੀ ਉਹਨਾਂ ਦੇ ਬੱਚਿਆਂ ਦਾ ਵਿਵਹਾਰ ਸ਼ੱਕੀ ਸੀ,,, ਕਦੇ ਵੀ ਨਹੀਂ।।।।।।।
Ответитьਇਹ ਸਾਰੀ ਗੱਲਾਂ ਤੋ ਪਤਾ ਲੱਗਦਾ ਮੋਦੀ ਸਰਕਾਰ ਖਾਲਿਸਤਾਨ ਬਣਾਉਣਾ ਚਹੁੰਦੀ ਹੈ
Ответитьਬਹੁਤ ਵਧੀਆ ਵੀਚਾਰ ਸਿੰਘ ਸਾਵ
Ответитьएक विडियो बनाने के 100000रू मिलता है इस लिए विडियो बहुत ही लंबा करते हैं
ОтветитьPunjab sarkar nu RSS aur up Sarkar chala Rahi
ОтветитьNo Democracy, no justice, no responsibility no morality.
Ответитьਪੰਜਾਬ ਸਰਕਾਰ ਨੇ ਕੇਂਦਰ ਅਗੇ ਗੋਡੇ ਟੇਕੇ ਹੋਏ ਹਨ
ОтветитьVery well brought out. We need think seriously on the issues discussed.
ОтветитьBallafed minister balvir Singh, Kora jhooth
ОтветитьPunjab de 94. MLA+virodhi and 20 m p kithe sute paye ne ik v bole nhi ohna di jaononwan ch,mer jo ji
Ответитьਤੁਸੀਂ ਸਰਕਾਰਾਂ ਨੂੰ ਭੰਡਦੇ ਜੇ ਕਿ ਸਰਕਾਰ ਸਹੀ ਕੰਮ ਨਹੀਂ ਕਰਦੀ ਪਰ ਮੀਡੀਆ ਇਹ ਗੱਲ ਸੋਚਦਾ ਹੈ ਵੀ ਸਾਡਾ ਧਰਮ ਕੀ ਹੈ ਲੋਕਾਂ ਦੇ ਸਾਹਮਣੇ ਤੁਸੀਂ ਸੱਚ ਰੱਖਣਾ ਹੈ ਲੇਕਿਨ ਤੁਸੀਂ ਵੀ ਤਾਂ ਖਬਰ ਇਕ ਸਹੀ ਲੋਕਾਂ ਨੂੰ ਨਹੀਂ ਵਿਖਾ ਸਕਦੇ ਸੱਚ ਬੋਲਣ ਤੋਂ ਡਰਦੇ ਜੇ ਤੇ ਫਿਰ ਤੁਹਾਡਾ ਹੱਕ ਕਿੱਥੇ ਰਹਿ ਗਿਆ ਵੀ ਸਰਕਾਰ ਨੂੰ ਤੁਸੀਂ ਬੁਰਾ ਭਲਾ ਕਰੋ ਤੁਸੀਂ ਤਾਂ ਖਬਰ ਵੀ ਸੱਚੀ ਨਹੀਂ ਦਿਖਾਉਂਦੇ ਇਸੇ ਤਰ੍ਹਾਂ ਹੀ ਸਰਕਾਰ ਜੇ ਤੁਸੀਂ ਖਬਰ ਸੱਚੀ ਨਹੀਂ ਲਾ ਸਕਦੇ ਤੇ ਸਰਕਾਰ ਦੀਆਂ ਵੀ ਕੋਈ ਮਜਬੂਰੀਆਂ ਹੋਣਗੀਆਂ ਸੋਚੋ ਜਰਾ
Ответитьਸਰਦਾਰ ਹਮੀਰ ਸਿੰਘ ਜੀ ਬੁਲੰਦ ਹੌਸਲੇ ਬੁਲੰਦ ਅਵਾਜ਼ ਪਲਾਗਾ ਬਹੁਤ ਵਧੀਆ ਵੀਰ ਜੀ ਕਾਲਾ ਬਿਸ਼ਨਗੜ
Ответитьਸਰਦਾਰ ਹਮੀਰ ਸਿੰਘ ਜੀ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਨਜਾਇਜ਼ ਜਾਇਦਾਦਾਂ ਇਕੱਠੀਆਂ ਕੀਤੀਆਂ ਹੋਈਆਂ ਨੇ ਉਨਾਂ ਨੂੰ ਬਚਾਉਣ ਲਈ ਇਹਨਾਂ ਦੀਆਂ ਜਮੀਰਾਂ ਮਰਗੀਆਂ ਗਦਾਰਾਂ ਦੀਆਂ ਜਿਹੜੇ ਪੰਜਾਬ ਦੇ ਹਿੱਤਾਂ ਲਈ ਬੋਲਦੇ ਨਹੀਂ
Ответить🙏🏻🙏🏻
Ответить❤❤❤❤❤
Ответитьਬਹੁਤ ਵਧੀਆ ਵਿਆਖਿਆ.. ਜੀਓ
ОтветитьGood information ❤
Ответитьਸਰ ਅਕਾਲੀ ਅਨੰਦਪੁਰ ਸਾਹਿਬ ਮਤਾ ਫੇਡਰਲ ਢਾਂਚੇ ਬਾਰੇ ਕਿਥੇ ਨੇ, ਸ਼ਾਸ਼ਕ ਦਲ ਤਾਂ ਧਾਰਾ 370 ਦੇ ਹੱਕ ਭੁਗਤੇ ਨੇ, ਇਹ ਲੋਕ ਕਿਥੋਂ ਲੋਕਾਈ ਦੀ ਗੱਲ ਕਰਨਗੇ?
Ответить❤varygood ji
Ответить