Комментарии:
Good interview
ОтветитьHe's the best
ОтветитьThx Ji bho wadia Vichar lgde aa
Ответитьਘੱਗਾ ਸਾਹਿਬ ਤਾਂ ਬਾਕਮਾਲ ਸਿੰਘ ਸਾਹਿਬ ਨੇ।
ਵਾਹਿਗੁਰੂ ਜੀ ਇਹਨਾਂ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾਓ ਜਾਂ ਇਹਨਾਂ ਵਰਗੀ ਸ਼ਖ਼ਸੀਅਤ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾਓ।
ਸਾਰੀ ਸਿੱਖ ਸੰਗਤ ਨੂੰ ਅਪੀਲ ਕਰਦਿਆਂ , ਬੇਨਤੀ ਕਰਦਾ ਹਾਂ
GHAGGA JI VERY GREAT PRECTYCAL PARSON.....SO WE ARE THANKFUL AND MAANVI SALAAM ....
Ответитьਬਹੁਤ ਖੂਬ ਬਾ ਕਮਾਲ
Ответитьਪ੍ਰੋਫੈਸਰ ਸਾਹਿਬ ਜੀਉ।
ਸਿੱਖ ਕੌਮ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀਉ ਦੇ ਜੀਵਨ ਦੌਰਾਨ ਖੁਦ ਆਪ ਜੀ ਵਾਂਗ ਬਹੁਤ ਨਜ਼ਦੀਕ ਵਿਚਰਨ ਅਤੇ ਹੋਰ ਜੋ ਅੱਖੀਂ ਦਰਸ਼ਨ ਵੀ ਕਰ ਲੈਣ ਵਾਲੀਆਂ ਵੀ ਸਾਰੀਆਂ ਸਾਧ ਸੰਗਤਾਂ ਦੀਆਂ ਰੂਹਾਂ ਖਾਸ ਕਰ ਖੁਦ ਬਹੁਤ ਵੱਡਿਆਂ ਭਾਗਾਂ ਵਾਲੀਆਂ ਹਨ।ਧੰਨਵਾਦ ਜੀਉ ।
ਬਹੁਤ ਵਧੀਆ ਵਿਚਾਰ ਬਾਪੂ ਜੀ ਬਹੁਤ ਪੁਲੇਖੇ ਦੂਰ ਹੋ ਗਏ
ОтветитьGhagga ji tussi bohat mahaan ho, tuhanu TV media te wi aana chahida hai
Tuhadiya vichaara bohat wadhiya lagdiya hai
Salute to prime aisa TV
ОтветитьPanth ta kamjour kr ke rk ta ehna ne guru saheb de lar Lago ghagga ji naal
Ответитьਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਮੱਗਦਾ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਨਕਸਾ ਫੀਸ ਅਲੱਗ ਹੈ90 ਹਜਾਰ ਰੋਪੲਏ
ОтветитьGhaga ji best
ОтветитьBahut hi vdia ji ....assal ch aaj akhan khullian ne ....ghaggha ji zindabad ..ji bahut bahut shukla.
Ответитьਬਹੁਤ ਵਧੀਆ ਬੀਚਾਰਾ ਵਿਚ ਸਬ ਕੁਝ ਸਚ ਦਸਿਆ ਜੀ।
ਧੰਨਵਾਦ ਜੀ🙏🏻
ਭਾਈ ਘਗਾ ਜੀ ਅਤੇ ਪਰਾਇਮ ਏਸ਼ੀਆ ਵਾਲਿਆ ਦਾ ਜੀ।
ਬਾਪੂ ਜੀ ਤੁਹਾਡੀਆਂ ਕਿਤਾਬਾਂ ਕਿੱਥੋਂ ਮਿਲਣਗੀਆਂ
ОтветитьGreat very good
Ответить🌸👍👍👍🌸
Ответитьਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ⛳🙏🙏🙏🙏🙏🙏🙏🙏🙏🙏🙏🙏
Ответитьvery well said
Ответитьਸਿੱਖ ਪੰਥ ਚੋਂ ਸਿਰਫ਼ ਤੇ ਸਿਰਫ਼ ਬੜੂ ਸਾਹਿਬ ਵਾਲੇ ਹੀ ਐਜੂਕੇਸ਼ਨ ਦੇ ਰਹੇ ਹਨ, ਉਨ੍ਹਾਂ ਦੇ ਪੜੇ ਬੱਚੇ ਬਹੁਤ ਵੱਡੇ ਅਹੁਦਿਆਂ ਤੇ ਲੱਗੇ ਹਨ।
ОтветитьBlock this
Ответитьਬਹੁਤ ਵਧੀਆ ਵਿਚਾਰ ਚਰਚਾ ਕੀਤੀ ਘੱਘਾ ਜੀ ਨੇ
Ответитьਬਾਕੀ ਤਾਂ ਸਭ ਠੀਕ ਹੈ ਪਰ ਇਕ ਗੱਲ ਸਮਜ ਨਹੀਂ ਆਈ ਜਿਹੜੇ ਥੱਲੇ ਬੈਠੇ ਹੈ ਓ ਸਾਰੇ ਗਧੇ ਨੇ, ਤੂੰ ਤਾਂ ਗਧੇ ਹਕਣ ਵਾਲਾ ਹੈ ।ਮੈ ਐਕਸ ਸਰਵਿਸਮੈਨ ਹੋਣ ਦੇ ਨਾਤੇ ਆਪ ਨੂੰ ਇਕ ਸਲਾਹ ਦਿੰਦਾ ਹਾਂ ਤੁਸੀ ਅੱਜ ਜੌ ਕੁਝ ਵੀ ਹੋ ਆਰਮੀ ਦੀ ਵਜ੍ਹਾ ਨਾਲ ਹੋ ਤੇ ਉਹਨਾਂ ਨੂੰ ਗਧਾ ਬੋਲ ਰਹੇ ਹੋ ਤੇ ਜਿਸ ਨੋ ਵੀ ਤੁਹਾਨੂੰ ਇਹ ਸ਼ਬਦ ਬੋਲਿਆ ਸੀ ਓ ਸੱਭ ਤੋਂ ਵੱਡਾ ਗਧਾ ਹੋ ਸਕਦਾ ਹੈ ਆਰਮੀ ਵਿੱਚ ਸੀਨੀਅਰ ਤੇ ਜੂਨੀਅਰ ਦੀ ਇੱਜਤ ਹੁੰਦੀ ਹੈ ਨਾ ਕਿ ਗਧਾ ਕਹਿਣ ਵਾਲੇ ਦੀ l
Ответить25-06-2023 nu sun rea
ОтветитьEk ek gal sachi hai bapu ghagga ji 🙏🙏
Ответитьਸਰਦਾਰ ਹਰਨੇਕ ਸਿੰਘ NZ ਜ਼ਿੰਦਾਬਾਦ 💪💪
ОтветитьVery good
ОтветитьProf. Inder singh Ghaga ji walking talking Gurmat Encyclopedia in very simple language any person can understand and follow but one must give up BLIND FAITH. Marlboro, USA
ОтветитьVery very good that’s what we need
ОтветитьBilkul Sahi Vichaar Hai Prof. Sahib Ji De Good Job.
Ответить😮
ОтветитьGreat practical thinker !
Ответитьਚਲ ਸਾਲਾ ਗਵਾਰ...
Ответитьਡਿਗਰੀਆਂ ਵਾਲਿਆ ਨੂੰ ਪੜਾਉਣ ਵਾਲਾ ਫਖਰ ਏ ਸਿੱਖ ਬਾਪੂ ਇੰਦਰ ਸਿੰਘ ਘੱਘਾ ਤੰਦਰੁਸਤ ਰਹਿਣ
Ответитьਘੱਘਾ ਜੀ, ਡੰਗਰ ਵਧੀਆਂ ਨੀਂ ਸੀ? ਹੁਣ ਗਧਿਆਂ ਨਾਲ ਵਾਹ ਪੈਂਦੈ!
ਸੱਚ ਬੋਲਣੈ ਬਹੁਤ ਔਖਾ… ਤੁਸੀਂ ਪ੍ਰੋਫੈਸਰੀ ਨੂੰ ਇੱਜਤ ਦੁਆ ਦਿੱਤੀ 🙏🙏🙏
ਘੱਘਾ ਜੀ! ਸੱਚ ਕੌੜਾ ਹੀ ਨਹੀਂ … ਇਕੱਲਾ ਵੀ ਐ…ਜਿੱਦੀ ਵੀ ਐ…
ОтветитьGhagga ji! You are genius… I believe professor degree is not your identity.. you are way above this…you gave respect to this so called degree…
Ответитьਮੈਨੂੰ ਤੇ ਤੇਰਾ ਸਾਰਾ ਝੂਟ ਲਗਦਾ ਤੈਨੂੰ ਰੱਬ ਭੁੱਲ। ਗਿਆ ਆ ਗਿਆਨੀ ਜੀ
ОтветитьRight gagha g
ОтветитьBapu g varry good g
Ответитьਜੀ, ਹਰਿਮੰਦਰ ਸਾਹਿਬ ਔਰਤਾਂ ਨੂੰ ਕੀਰਤਨ ਕਿਉਂ ਨਹੀਂ ਕਰਨ ਦਿੰਦੇ,.
Ответитьਜੀ,. ਮਹੰਤਾਂ ਤੋਂ ਗੁਰਦੁਆਰੇ ਅਜਾਦ ਕਰਾਏ, ਸਰੋਮਣੀ ਕਮੇਟੀ ਤੋਂ ਵੀ ਕਰਾਉ, ਥੀਰੋਵਾਲੀ ਬਣੋ ਸੇਵਾ ਸਿੰਘ ਠੀਕਰੀਵਾਲ ਬਣੋ,.
ОтветитьLove you Babu ji ❤
ОтветитьSir,ssa ਮੈਂ ਇਸ ਪੋਸਟ ਦੇ ਹੇਠ ਲਿਖੇ ਕਾਮੈਂਟ ਪੜੇ ਹਨ। ਕੁੱਝ ਵਿਚਾਰ ਪੜ ਕੇ ਦੁੱਖ ਵੀ ਹੋਇਆ ਹੈ । u can understand which they r ?
Sir ,respect for u.🙏
V good g uchi soch he g
ОтветитьAap ji ki political party hai. Aap ji da leader Aur sari Dunia da 1 hi leader hai Guru Granth saheb ji.
Ответитьਬਾਪੂ ਜੀ 100ਸਾਲ ਹੋਰ ਜੀਓ
ОтветитьI agree with you Mr Ghagga but not on Dhandriawall
Ответитьਰਿਸਵਤ ਖੋਰੀ ਜੋਰਾ ਤੈ ਹੈਪੰਜਾਬ ਵਿਚ ,ਪੂੰਡਾ ਅਪਰੂਵਡ ਕਲੈਨੀ ਵਿਚ ਨਕਸਾ ਪਾਸ ਹੋਣ ਤੋ ਬਾਦ ਵੀ ਮਕਾਨ ਬਣਾਉਣ ਨਹੀ ਦਿਦਾ ਗੂੰਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਲੈਦਾ ਹੈ ਕੈਸ ਜਿਲਾ ਮੋਹਾਲੀ ਖਰਡ ਗੂਲ ਮੋਹਰ ,
Ответить